Wednesday, 12 August 2009

Var Sri Baghauti jee kee

ਚੰਡੀ ਦੀ ਵਾਰ NAME OF THE BANI.

ੴ ਵਾਹਿਗੁਰੂ ਜੀ ਕੀ ਫਤਹ ॥The Lord is one and the Victory is of the Lord.

ਸ੍ਰੀ ਭਗਉਤੀ ਜੀ ਸਹਾਇ ॥May SRI BHAGAUTI JI (The Sword) be Helpful.

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥The Heroic Poem of Sri Bhagauti Ji (Goddess Durga). (By) Th Tenth Kingg (Guru).

ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥In the beginning I remember Bhagauti, the Lord (Whose symbol is the sword and then I remember Guru Nanak.

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ Then I remember Guru Angad, Guru Amar Das and Guru Ram Das, may they be helpful to me.

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥Then I remember Guru Arjan, Guru Hargobind and Guru Har Rai.

ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ (After them) I remember Guru Har Kishan, by whose sight all the sufferings vanish.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥Then I do remember Guru Tegh Bahadur, though whose Grace the nine treasures come running to my house.

ਸਭ ਥਾਈਂ ਹੋਇ ਸਹਾਇ ॥੧॥May they be helpful to me everywhere.1.

No comments: